Posts

Showing posts from January, 2020

Featured post

Canada Jaan Da Supna Punjabi Poetry by Ranjot Singh

Image
" ਕਨੈਡਾ ਜਾਣ ਦਾ ਸੁਪਨਾ " ਜਾਣਾ ਜਾਣਾ ਕਹਿੰਦਾ ਸੀ, ਅੱਜ ਆ ਕੇ ਮੈਂ ਵੇਖ ਲਿਆ, ਕੀ ਖੱਟਿਆ, ਕੀ ਗੁਆਇਆ, ਕੀ ਪਾਇਆ , ਕੀ ਹੰਢਾਇਆ, ਅੱਜ ਆ ਕੇ ਮੈਂ ਵੇਖ ਲਿਆ ,,,, ਉਦੋਂ ਦਿਲ ਕਰਦਾ ਸੀ ਪਿੰਡ ਛੱਡ ਦੇਣਾ ਮੈਂ, ਹੁਣ ਦਿਲ ਕਰਦਾ ਵਾਪਸ ਹੈ ਜਾਣਾ ਮੈਂ,,,, ਚੰਦਰੀ ਕੈਨੇਡਾ ਲੈ ਕੇ ਬਹਿ ਗਈ ਸਾਰੇ ਖ਼ਾਬਾਂ ਨੂੰ,, ਪਿੰਡ ਦੀ ਹੈ ਯਾਦ ਆਉਂਦੀ , ਰੋਂਦਾ ਬਹਿ ਬਹਿ ਰਾਤਾਂ ਨੂੰ,, ਦੁਪਹਿਰ ਨੂੰ ਉਠਦੇ ਸੀ, ਤੜਕੇ ਨੂੰ ਸੌਂਦੇ ਸੀ, ਚੰਦ ਦੀ ਚਾਨਣੀ ਹੇਠ , ਬਾਤਾਂ ਤਾਰਿਆਂ ਨੂੰ ਪਾਉਂਦੇ ਸੀ, ਹੂੰਦੀ ਨਾ ਸੀ ਫ਼ਿਕਰ ਨਾ ਫਾਕਾ ਸਾਨੂੰ ਸੱਜਣੋਂ,ਇਕ-ਇਕ ਪਲ ਅਸੀਂ ਹੱਸ ਕੇ ਲਗਾਉਂਦੇ ਅੱਜ ਚੇਤਾ ਆਉਂਦਾ ਮੈਨੂੰ ਪਿੰਡ ਦੀਆਂ ਗਲੀਆਂ ਦਾ, ਉਹਨਾਂ ਧੂੜ ਮਿੱਟੀ ਦੀਆਂ ਡਲੀਆਂ ਦਾ , ਜਿੱਥੇ ਬਚਪਨ ਦੇ ਵਿਚ ਖੇਡਦੇ ਸੀ, ਕਦੇ ਰੋਂਦੇ ਸੀ, ਕਦੇ ਹੱਸਦੇ ਸੀ , ਪਰ ਦਿਲ ਵਿਚ ਖੋਟ ਨਾ ਰੱਖਦੇ ਸੀ। ਪਿਆਰ ਪਿਊਰ ਦਾ ਪਤਾ ਨਹੀਂ ਸੀ ਹੁੰਦਾ ਓਦੋ, ਬੇਬੇ ਦੇ ਸੀ ਲਡਲੇ ,ਬਾਪੂ ਤੋਂ ਸੀ ਖਾਂਦੇ ਗਾਲਾ , ਉਦੋਂ ਨੀ ਸੀ ਸੋਚਿਆ , ਕਿ ਇਹਨਾਂ ਨੂੰ ਮੈਂ ਛੱਡ ਜਾਣਾ, ਥੋੜ੍ਹਾ ਜਿਹਾ ਜਦੋਂ ਮੈਂ ਵੱਡਾ ਹੋ ਗਿਆ, ਆਪਣਾ ਡਸੀਜਨ ਮੈਂ ਲੈਣ ਲੱਗਿਆ, ਚੰਦਰੀ ਕੈਨੇਡਾ ਲਈ ਜ਼ਮੀਨ ਗਹਿਣੇ ਰੱਖ ਕੇ, ਸਟੱਡੀ ਦੇ ਵੀਜੇ ਲਈ ਮੈਂ ਫਾਇਲ ਦੀ ਧੱਕ ਤੀ , ਹੌਲੀ ਹੌਲੀ ਫਿਰ ਮੇਰਾ ਵੀਜ਼ਾ ਆ ਗਿਆ, ਚੱਕ ਕੇ ਕਿਤਾਬਾਂ ਮੈਂ ਕੈਨੇਡਾ ਗਿਆ ਆ ਕੇ ਕਨੇਡਾ ਨਵੇਂ ਰੰਗ ਮੈਂ ਦਿਖ ਲਏ, ਜ਼ਿੰਦਗੀ ਜੀਊਣ ਦੇ ਢੰਗ ਮੈਂ

Message for beloved in Punjabi

Image
ਆਜਾ ਵਿਦੇਸ਼ ਰਹਿੰਦੀ ਮਹਿਬੂਬਾ ਇਕ ਝਲਕ ਦਿਖਾ ਕੇ ਮੁੜ ਜਾਵੀ ਮੇਰੇ ਦਿਲ ਦਾ ਹਾਲ ਸੁਣ ਜਾਵੀ  ਨਾਲੇ ਅਪਣਾ ਹਾਲ ਸੁਣਾ ਜਾਵੀ ਰਣਜੋਤ ਸਿੰਘ

ਇਕ ਅਰਦਾਸ iK Ardaas Punjabi Poetry by Ranjot Singh

Image
“ਇਕ ਅਰਦਾਸ” ਵਾਲੀਆਂ ਖੁਸ਼ੀਆਂ ਦੀ ਭੁੱਖ ਕੋਈ ਨਾ ਜੋ ਦਿੱਤਾ ਉਹਦਾ ਦੁੱਖ ਕੋਈ ਨਾ ਤੇਰੀ ਰਜ਼ਾ ਵਿਚ ਰਹਿਣਾਂ ਹਰ ਪਲ ਆਉਂਦੇ ਲੱਖਾਂ ਦੁੱਖ,ਕੋਈ ਨਾ ਰਹਿੰਦਾ ਹਰ ਪਲ ਨਾਲ ਮੇਰੇ ਪਿਆਰਾਂ ਜਾ ਅਹਿਸਾਸ ਤੇਰਾ ਕਰਾ ਦੁਆਵਾਂ ਤੇਰੇ ਦਰ ਤੇ ਨਿਮਾਣਾ ਜਾ ਪਰਵਾਸ ਮੇਰਾ ਹੰਕਾਰ ਨੂੰ ਨੀਵਾਂ ਰੱਖੀ ਮਾਲਕਾ ਗੁੱਡੀ ਭਾਵੇਂ ਚੜ੍ਹ ਜਾਵੇ ਨਾਲ ਤੂੰ ਮੇਰੇ ਰਹੀ ਮਾਲਕਾ ਕੁੱਲੀ ਭਾਵੇਂ ਸੜ ਜਾਵੇ ਰਣਜੋਤ ਸਿੰਘ

happy Republic Day

Image

Latest Hindi Shayari by Ranjot Singh

Image

Punjabi Quotes from Gurbani

Image
Gurbani / Sikh / Punjabi Quotes 

Respect Women Quote by Ranjot

Image
She is not a Maal, she is a Sister  She is not a Piece, she is a Daughter She is not a Saman, she is a Wife  She is not a Item, she is a Mother  ❤️ RESPECT WOMEN ❤️

Don't Have Time (Samaa Nahi ) Punjabi Poetry by Ranjot Singh

Image
Poetry Name: Samaa Nahi (Don't Have Time) Poet: Ranjot Singh (Jot Chahal) Date: 12 January 2020  Time: 3.30 PM  Language: Punjabi " ਸਮਾਂ ਨਹੀਂ " ਸਭ ਖੁਸ਼ੀਆਂ ਨੇ ਲੋਕਾਂ ਦੇ ਵਿਹੜਿਆਂ ਵਿੱਚ ਪਰ ਹੱਸਣ ਲਈ ਹੁਣ ਸਮਾਂ ਨਹੀਂ ਦਿਨ ਰਾਤ‌ ਦੁਨੀਆਂ ਭੱਜਦੀ ਹੈ ਪਰ ਜਿੰਦਗੀ ਦੇ ਲਈ ਸਮਾਂ ਨਹੀਂ ਮਾਂ ਦੀ ਲੋਰੀ ਯਾਦ ਤਾਂ ਹੈ ਪਰ ਮਾਂ ਕਹਿਣ ਲਈ ਸਮਾਂ ਨਹੀ ਸਾਰੇ ਰਿਸ਼ਤੇ ਖਤਮ ਤਾਂ ਕਰ ਲਏ ਨੇ ਹੁਣ ਲੱਭਣ ਦਾ ਵੀ ‌ ਸਮਾਂ ਨਹੀਂ  ਨਾਮ ਯਾਰਾ ਦੇ ਮੋਬਾਇਲਾਂ ਵਿੱਚ ਨੇ ਪਰ ਯਾਰਾਂ ਦੇ ਲਈ ਸਮਾਂ ਨਹੀ ਹੋਰਾਂ ਦੀ ਗੱਲ ਮੈਂ ਕੀ ਆਖਾਂ ਜਦੋਂ ਮੇਰੇ ਲਈ ਵੀ ਸਮਾਂ ਨਹੀਂ ਅੱਖਾਂ ਵਿੱਚ ਨੀਂਦ ਰੜਕਦੀ ਹੈ ਪਰ ਸੌਣ ਦੇ ਲਈ ਤਾਂ ਸਮਾਂ ਨਹੀ ਦਿਲ ਚਾਹੁੰਦਾ ਹੈ ਰੋਣਾ, ਥੋੜ੍ਹਾ ਜਿਹਾ ਹਲਕਾ ਹੋਣਾ ਪਰ ਕਿੰਝ ਰੋਵਾਂ ਮੈਂ ? ਹੁਣ ਰੋਣ ਦੇ ਲਈ ਵੀ ਸਮਾਂ ਨਹੀਂ ਪੈਸੇ ਦੇ ਲਈ ਅਸੀਂ ਭੱਜਦੇ ਹਾਂ ਹੁਣ ਥੱਕਣ ਦੇ ਲਈ ਸਮਾਂ ਨਹੀਂ ਰਣਜੋਤ ਰਿਸ਼ਤਿਆਂ ਦੀ ਕਦਰ ਕਰ ਜੇ ਆਪਣਿਆਂ ਦੇ ਲਈ ਸਮਾਂ ਨਹੀਂ ਤਾਂ ਜਿੰਦਗੀ ਜਿਉਣ ਦਾ ਮਜਾ ਨਹੀਂ Poetry by Ranjot Singh  #Ranjotsingh 

New Five Quotes in Punjabi

Image
Latest Punjabi Quotes with English Subtitles by Ranjot Singh 

1 to 40 Quotes in Hindi and English Language (2019-20)

Image
Hindi and English  Quotes by Ranjot Singh (Known as :Jot Chahal)  Category: Love, Life , Motivational , Broken