Featured post

ਇਕ ਅਰਦਾਸ iK Ardaas Punjabi Poetry by Ranjot Singh

“ਇਕ ਅਰਦਾਸ”
ਵਾਲੀਆਂ ਖੁਸ਼ੀਆਂ ਦੀ ਭੁੱਖ ਕੋਈ ਨਾ
ਜੋ ਦਿੱਤਾ ਉਹਦਾ ਦੁੱਖ ਕੋਈ ਨਾ
ਤੇਰੀ ਰਜ਼ਾ ਵਿਚ ਰਹਿਣਾਂ ਹਰ ਪਲ
ਆਉਂਦੇ ਲੱਖਾਂ ਦੁੱਖ,ਕੋਈ ਨਾ
ਰਹਿੰਦਾ ਹਰ ਪਲ ਨਾਲ ਮੇਰੇ
ਪਿਆਰਾਂ ਜਾ ਅਹਿਸਾਸ ਤੇਰਾ
ਕਰਾ ਦੁਆਵਾਂ ਤੇਰੇ ਦਰ ਤੇ
ਨਿਮਾਣਾ ਜਾ ਪਰਵਾਸ ਮੇਰਾ
ਹੰਕਾਰ ਨੂੰ ਨੀਵਾਂ ਰੱਖੀ ਮਾਲਕਾ
ਗੁੱਡੀ ਭਾਵੇਂ ਚੜ੍ਹ ਜਾਵੇ
ਨਾਲ ਤੂੰ ਮੇਰੇ ਰਹੀ ਮਾਲਕਾ
ਕੁੱਲੀ ਭਾਵੇਂ ਸੜ ਜਾਵੇ
ਰਣਜੋਤ ਸਿੰਘ

Comments

Popular posts from this blog

History of Baba Jogi Peer Ji Chahal (E-Book Available Now)

Latest 17 books By Writer Ranjot Singh Chahal Availabe now Get here

ਧੰਨਵਾਦ ਕਰਦਾ ਹਾਂ।ਰਣਜੋਤ ਸਿੰਘ ਚਹਿਲ | Rooh dia Gallan Book by Author Ranjot Singh Chahal